ਪੰਜਾਬ ਦੇ ਰਸਮ ਰਿਵਾਜ

ਰਸਮ ਰਿਵਾਜ ਕਿਸੇ ਵੀ ਸੱਭਿਆਚਾਰ ਦਾ ਸਰਮਾਇਆ ਹੁੰਦੇ ਹਨ । ਇਹ ਰਸਮ ਰਿਵਾਜ ਖੁੱਸ਼ੀ ਦੇ ਪਲਾ ਨੂੰ ਵਧਾਂਉਦੇ ਹਨ ਤੇ ਗਮੀ ਦੇ ਪਲਾਂ ਨੂੰ ਵੰਡਦੇ ਹਨ ਇਕ ਮਨੁੱਖ ਦੇ ਜਨਮ ਤੋ ਪਹਿਲਾ ਹੀ ਰਸਮ ਰਿਵਾਜ ਉਸ ਨਾਲ ਜੁੜ ਜਾਦੇ ਹਨ ਤੇ ਉਸਦੇ ਮਰਨ ਤਕ ਉਸਦੇ ਨਾਲ ਕਦਮ ਦਰ ਕਦਮ ਚਲਦੇ ਹਨ ਇਹ ਭਾਈਚਾਰਕ ਸ਼ਾਝ ਦੇ ਪ੍ਰਤੀਕ ਹੁੰਦੇ ਹਨ  ਇਹਨਾ ਨੂੰ ਤਿੰਨ ਭਾਗਾ ਵਿਚ ਵੰਡਿਆ ਗਿਆ ਹੈ ।
ਜਨਮ ਦੇ ਰਸਮ ਰਿਵਾਜ
  • ਗਰਭ ਸੰਸਕਾਰ
  • ਜਣੇਪਾ
  • ਵਧਾਈ
  • ਗੁੜ੍ਹਤੀ
  • ਪੰਜਵਾ ਨਹਾਉਣਾ
  • ਛਟੀ ਦੀ ਰਸਮ
  • ਬਾਹਰ ਵਧਾਉਣਾ
  • ਨਾਮ ਸੰਸਕਾਰ
 ਵਿਆਹ ਦੇ ਰਸਮ ਰਿਵਾਜ
  • ਰੋਕਣਾ ਤੇ ਠਾਕਣਾ
  • ਕੁੜਮਾਈ
  • ਕੁੜੀ ਦੀ ਕੁੜਮਾਈ
  • ਸਾਹੇ ਚਿੱਠੀ ਭੇਜਣਾ
  • ਕੜਾਹੀ ਚੜ੍ਹਾਉਣੀ
  • ਨਾਨਕਾ ਮੇਲ
  • ਘੋੜੀ
  • ਜੰਞ ਦਾ ਢੁਕਾਉ ਤੇ ਮਿਲਣੀ
  • ਫੇਰੇ
  • ਵਰੀ ਤੇ ਖੱਟ
  • ਵਹੁਟੀ ਦਾ ਆਉਣਾ
ਮੌਤ ਦੇ ਰਸਮ ਰਿਵਾਜ
  • ਇਸ਼ਨਾਨ
  • ਅਰਥੀ
  • ਸਿਵਿਆਂ ਨੂੰ ਜਾਣਾਂ
  • ਲਾਂਬੂ ਲਾਉਣਾ ਤੇ ਕਪਾਲ ਕਿਰਿਆ
  • ਵਾਪਸੀ
  • ਫੁੱਲ ਚੁਗਣੇ
  • ਦਸਤਾਰਬੰਦੀ

No comments:

Post a Comment